ਆਟੋ ਡੀਲਰ ਐਸੋਸੀਏਸ਼ਨ ਵੱਲੋਂ ਪੋਹ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਤੇ ਚਾਹ ਸਮੋਸਿਆਂ ਦੇ ਲੰਗਰ ਲਗਾਏ ਗਏ
ਪੰਜਾਬ ਹੌਟਮੇਲ, ਜਲੰਧਰ। ਮਾਘ ਮਹੀਨੇ ਦੀ ਸੰਗਰਾਂਦ ਦੇ ਆਰੰਭ ਵਿਚ ਪੂਲੀ ਅਲੀ ਮਹੱਲਾ ਵਿਖੇ two ਵੀਲਰ ਡੀਲਰ ਐਸੋਸੀਏਸ਼ਨ ਵੱਲੋਂ ਚਾਹ ਸਮੋਸਿਆਂ ਦੇ ਲੰਗਰ ਲਗਾਏ ਗਏ।

ਇਸ ਮੌਕੇ ਤੇ ਬੋਲਦੇ ਹੋਏ ਐਸੋਸ਼ੀਏਸ਼ਨ ਦੇ ਪਰਧਾਨ ਤਜਿੰਦਰ ਸਿੰਘ ਪਰਦੇਸੀ ਬੌਬੀ ਬਹਿਲ ਨੇ ਕਿਹਾ ਕਿ ਹਰ ਮਹੀਨੇ ਦੀ ਸ਼ੁਰੂਆਤ ਵਿਚ ਲੋੜਵੰਦਾਂ ਲਈ ਲੰਗਰ ਲਗਾਕੇ ਅਸੀਂ ਗੁਰੂ ਸਾਹਿਬ ਵੱਲੋਂ ਦੱਸੇ ਸੇਵਾ ਦੇ ਸਿਧਾਂਤ ਤੇ ਚੱਲਣ ਦੀ ਕੋਸਿਸ ਕਰਦੇ ਹਾਂ।
ਗੁਰੂ ਸਾਹਿਬ ਸਮੂਚੇ ਸਮਾਜ ਵਿੱਚ ਸੁੱਖ ਸਾਂਤੀ ਬਣਾਈ ਰੱਖਣ ਲੰਗਰ ਵੰਡਣ ਦੀ ਸੇਵਾ ਤਜਿੰਦਰ ਸਿੰਘ ਪਰਦੇਸੀ ਬੌਬੀ ਬਹਿਲ ਤੋਂ ਇਲਾਵਾ ਦੀਪਕ ਬਹਿਲ ਹਰਨੇਕ ਸਿੰਘ ਨੇਕੀ ਆਤਮ ਪ੍ਰਕਾਸ਼ ਤਰੁਣ ਬਹਿਲ ਵਿਸ਼ੂ ਭਾਟੀਆ ਡਿੰਪੀ ਗੌਤਮ ਬਹਿਲ ਕੁਲਵਿੰਦਰ ਕੌਰ ਚਿੰਟੂ ਮੁਨੀਸ਼ ਗਿੱਲ ਕਰ ਰਹੇ ਸਨ।
#AutoDealerAssociation #TwoWheelerDealersAssociation #MaghSangrand #LangarSeva #TeaAndSamosaLangar #CommunityService #SevaAndSimran #GuruSahibTeachings #SocialHarmony #HelpingTheNeedy #PunjabNews #LocalCommunity #ServiceToHumanity
