ਖ਼ਾਲਸਾ ਮਾਰਚ ਦੇ ਪਰਬੰਧਕਾਂ ਵੱਲੋ ਮਾਰਚ ਦੇ ਰਸਤੇ ਤੇ ਵਪਾਰਕ ਅਦਾਰਿਆਂ ਨਾਲ ਸੰਪਰਕ
ਖ਼ਾਲਸਾ ਮਾਰਚ ਦੀਆਂ ਤਿਆਰੀਆਂ ਸਬੰਧੀ ਗੁਰਦਵਾਰਾ ਛੇਵੀਂ ਪਾਤਸ਼ਾਹੀ ਵਿਖੇ ਕੀਤੀ ਮੀਟਿੰਗ
ਪੰਜਾਬ ਹੌਟਮੇਲ, ਜਲੰਧਰ (ਮਨਮੋਹਨ ਸਿੰਘ)। 13 ਅਪ੍ਰੈਲ ਦਿਨ ਸੋਮਵਾਰ ਦੁਪਹਿਰ 2ਵਜੇ ਗੁਰਦਵਾਰਾ ਨੌਵੀਂ ਪਾਤਸ਼ਾਹੀ ਦੁੱਖ ਨਿਵਾਰਣ ਸਾਹਿਬ ਗੁਰੂ ਤੇਗ ਬਹਾਦਰ ਨਗਰ ਤੋਂ ਆਰੰਭ ਹੋ ਰਹੇ ਖਾਲਸਾ ਮਾਰਚ ਦੇ ਸਬੰਧ ਹੁਣ ਤਕ ਹੋਈਆਂ ਤਿਆਰੀਆਂ ਸਬੰਧੀ ਗੁਰਦਵਾਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਦੇ ਭਾਈ ਗੁਰਦਾਸ ਹਾਲ ਵਿੱਚ ਖਾਲਸਾ ਮਾਰਚ ਪਰਬੰਧਕਾਂ ਦੀ ਇਕ ਮੀਟਿੰਗ ਸਰਦਾਰ ਗੁਰਕਿਰਪਾਲ ਸਿੰਘ ਕਮਲਜੀਤ ਸਿੰਘ ਟੋਨੀ ਅਤੇ ਹਰਪਾਲ ਸਿੰਘ ਚੱਡਾ ਦੀ ਅਗਵਾਈ ਵਿੱਚ ਹੋਈ।

ਜਿਸ ਵਿਚ ਪਰਮਜੀਤ ਸਿੰਘ ਹੀਰਾ ਭਾਟੀਆ ਅਤੇ ਬੇਅੰਤ ਸਿੰਘ ਸਰਹੱਦੀ ਉਚੇਚੇ ਤੌਰ ਤੇ ਪਹੁੰਚੇ ਮੀਟਿੰਗ ਵਿੱਚ ਹੁਣ ਤੱਕ ਹੋਈਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਪਰਬੰਧਕਾਂ ਨੇ ਦੱਸਿਆ ਪਾਲਕੀ ਸਾਹਿਬ ਨਾਲ ਕੀਰਤਨ ਦੀ ਸੇਵਾ ਭਾਈ ਜਸਪਾਲ ਸਿੰਘ ਰਾਜ ਨਗਰ ਵਾਲੇ ਕਰਨਗੇ।
ਪਾਲਕੀ ਨਾਲ ਪੂਰਨ ਸਿੱਖ ਪੁਲੀਸ ਮੁਲਾਜ਼ਮ ਹੀ ਸੇਵਾ ਕਰਨਗੇ ਵੱਖ ਵੱਖ ਨਿਹੰਗ ਜੱਥੇਬੰਦੀਆਂ ਵਿਸੇਸ ਤੌਰ ਤੇ ਖਾਲਸਾ ਮਾਰਚ ਵਿੱਚ ਸ਼ਾਮਲ ਹੋਣਗੀਆਂ।
ਇਹ ਮਾਰਚ ਆਪਣੀ ਮਿਸਾਲ ਆਪ ਹੋਵੇਗਾ ਇਹ ਵੀ ਦਸਿਆ ਖਾਲਸਾ ਮਾਰਚ ਨੂੰ ਸੁਚੱਜੇ ਢੰਗ ਨਾਲ ਚਲਉਣ ਲਈ ਇਕ ਵੱਖਰੀ ਕਮੇਟੀ ਬਣਾਈ ਗਈ ਹੈ ਮੀਟਿੰਗ ਵਿੱਚ ਪੁਹੰਚੇ ਵੱਖ ਵੱਖ ਬੁਲਾਰਿਆਂ ਜਿਨਾ ਵਿਚ ਗੁਰੂ ਅਮਰਦਾਸ ਗੁਰੂ ਘਰ ਡਿਫੈਂਸ ਕਾਲੋਨੀ ਦੇ ਮੁੱਖ ਸੇਵਾਦਾਰ ਜਸਬੀਰ ਸਿੰਘ ਰੰਧਾਵਾ ਨੇ ਜਿਥੇ ਅਜਿਹੇ ਮਾਰਚ ਨੂੰ ਸਮੇਂ ਦੀ ਲੋੜ ਦਸਿਆ।
ਤਾ ਜੌ ਸਿੱਖ ਕੌਮ ਵਿੱਚ ਵਿਸਾਖੀ ਦੀ ਸਿੱਖ ਕੌਮ ਕੀ ਮਹਾਨਤਾ ਹੈ ਬਾਰੇ ਵੱਧ ਤੋਂ ਵੱਧ ਲੋਗਾ ਨੂੰ ਖਾਸ ਕਰ ਸਿੱਖਾਂ ਨੂੰ ਜਾਣੂ ਕਰਵਾਇਆ ਜਾ ਸਕੇ ਉਥੇ ਪਰਬੰਧਕਾਂ ਨੂੰ ਪੂਰੀ ਤਰ੍ਹਾਂ ਜਾਬਤੇ ਵਿਚ ਮਾਰਚ ਨੂੰ ਰੱਖਣ ਲਈ ਖਾਸ ਧਿਆਨ ਦੇਣ ਦੀ ਬੇਨਤੀ ਹੈ ਸਟੇਜ ਸਕੱਤਰ ਦੀ ਸੇਵਾ ਇੰਦਰਪਾਲ ਸਿੰਘ ਨੇ ਨਿਬਾਹੀ।
ਇਸ ਮੌਕੇ ਤੇ ਗੁਰਮੀਤ ਸਿੰਘ ਜਗਜੀਤ ਸਿੰਘ ਸਤਿੰਦਰ ਪਾਲ ਸਿੰਘ ਛਾਬੜਾ ਦਵਿੰਦਰ ਸਿੰਘ ਰਹੇਜਾ ਬਲਵਿੰਦਰ ਸਿੰਘ ਸਰਾਫ ਜਸਪ੍ਰੀਤ ਸਿੰਘ ਕਿੰਧਰਾ ਹਰਬੰਸ ਸਿੰਘ ਜਸਬੀਰ ਕੌਰ ਸੇਠੀ ਅਮਨਜੀਤ ਸਿੰਘ ਭੋਲਾ ਗੁਰਜੀਤ ਸਿੰਘ ਅਤੇ ਗੁਰਦੀਪ ਸਿੰਘ ਬਵੇਜਾ ਭਾਈ ਤਰਸੇਮ ਸਿੰਘ ਗੁਰਚਰਨ ਸਿੰਘ
ਬਲਦੇਵ ਸਿੰਘ ਅਤੇ ਚਰਨਜੀਤ ਸਿੰਘ ਲੁਬਾਣਾ ਹਾਜਰ ਸਨ ਇਸ ਮੌਕੇ ਸਿੱਖ ਤਾਲਮੇਲ ਕਮੇਟੀ ਦੇ ਤਜਿੰਦਰ ਸਿੰਘ ਪਰਦੇਸੀ ਅਤੇ ਹਰਪ੍ਰੀਤ ਸਿੰਘ ਨੀਟੂ ਬਿ ਪੋਹੁੰਚੇ ਹੋਏ ਸਨ।
ਮਾਰਚ ਦੇ ਰਸਤੇ ਵਪਾਰਕ ਅਦਾਰਿਆਂ ਨਾਲ ਸੰਪਰਕ, ਫੁੱਲਾਂ ਦੀ ਵਰਖਾ ਤੇ ਲੰਗਰ ਸੇਵਾ ਦੀਆਂ ਤਿਆਰੀਆਂ
ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਖ਼ਾਲਸਾ ਮਾਰਚ ਜੌ 13ਅਪ੍ਰੈਲ ਸੋਮਵਾਰ ਦੁਪਹਿਰ 2ਵਜੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਤੋਂ ਆਰੰਭ ਹੋ ਕੇ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਛੇਂਵੀ ਪਾਤਿਸ਼ਾਹੀ ਬਸਤੀ ਸ਼ੇਖ ਵਿਖੇ ਰਾਤ 8ਵਜੇ ਸਮਾਪਤ ਹੋਵੇਗਾ ਦੇ ਸਾਰੇ ਰਸਤੇ ਵਿਚ ਵੱਖ ਵੱਖ ਵਪਾਰਕ ਅਦਾਰਿਆਂ ਨੂੰ ਮਿਲ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੀ ਪਾਲਕੀ ਉਤੇ ਫੁੱਲਾਂ ਦੀ ਵਰਖਾ ਅਤੇ ਖਾਲਸਾ ਮਾਰਚ ਵਿੱਚ ਸ਼ਾਮਲ ਹੋਣ ਜਾ ਰਹੀਆਂ ਸੰਗਤਾ ਲਈ ਲੰਗਰਾਂ ਦੀ ਸੇਵਾ ਕਰਨ ਦੀਆਂ ਬੇਨਤੀਆਂ ਕੀਤੀਆਂ ਗਈਆਂ।

ਸਮੁੱਚੇ ਰਸਤੇ ਵਿਚ ਪਾਲਕੀ ਸਾਹਿਬ ਦਾ ਸਤਿਕਾਰ ਕਰਨਾ ਅਤੇ ਸੰਗਤਾ ਦੀ ਸੇਵਾ ਕਰਨ ਲਈ ਬੁਹਤ ਉਤਸ਼ਾਹ ਹੈ ਵਪਾਰਿਕ ਅਦਾਰਿਆਂ ਨੂੰ ਬੇਨਤੀ ਕਰਨ ਵਾਲਿਆਂ ਵਿਚ ਪਰਮਜੀਤ ਸਿੰਘ ਹੀਰਾ ਭਾਟੀਆ ਹਰਪਾਲ ਸਿੰਘ ਚੱਡਾ ਕਮਲਜੀਤ ਸਿੰਘ ਟੋਨੀ ਸ਼ੈਰੀ ਚੱਢਾ ਤਜਿੰਦਰ ਸਿੰਘ ਪਰਦੇਸੀ ਗੁਰਦੇਵ ਸਿੰਘ ਭਾਟੀਆ,
ਰੋਨੀ ਕੌਂਸਲਰ ਪਰਮਪ੍ਰੀਤ ਸਿੰਘ ਕਮਲਜੀਤ ਸਿੰਘ ਸਕੱਤਰ ਮਨਜੀਤ ਸਿੰਘ ਠੁਕਰਾਲ ਗੁਰਜੀਤ ਸਿੰਘ ਪੋਪਲੀ ਹਰਪ੍ਰੀਤ ਸਿੰਘ ਬਾਜਵਾ ਮਨਪ੍ਰੀਤ ਸਿੰਘ ਬਿੰਦਰਾ ਗੁਰਮੀਤ ਸਿੰਘ ਭਾਟੀਆ ਹਰਨੇਕ ਸਿੰਘ ਨੇਕੀ ਆਤਮ ਪਰਕਾਸ਼ ਅੰਮ੍ਰਿਤਪਾਲ ਸਿੰਘ ਬਵੇਜਾ ਬੇਦੀ ਜੀ ਬਲਜੀਤ ਸਿੰਘ ਮਨਜੋਤ ਸਿੰਘ ਸਿਮਰਪਾਲ ਸਿੰਘ ਗਾਂਧੀ ਜੀ ਅਤੇ ਹੋਰ ਵੀ ਦੁਕਾਨਦਾਰ ਹਾਜਰ ਸਨ।
#KhalsaMarch #KhalsaSajnaDiwas #Vaisakhi2026 #GurdwaraSahib #Jalandhar #SikhCommunity #Seva #NihangSingh #ReligiousEvent
