Breaking NewsChandigarhFeaturedPunjab Governmentजालंधरपंजाबराजनीति समाचारराज्य समाचार

बारिश में प्रभावित परिवारों को राशन पहुंचा रहे दीपक बाली और मंत्री भगत, डीसी-कमिश्नर फंसे लोगों को बचाने और पानी निकालने में जुटे… देखें तस्वीरें

Spread the love

आप नेत्री राजविंदर थियाड़ा और नकोदर विधायक मान ने पंजाब सरकार ने प्राकृतिक आपदा से प्रभावित लोगों की सहायता की वचनबद्धता दोहराई

पंजाब हॉटमेल, जालंधर। पंजाब के बागवानी, स्वतंत्रता सेनानी और रक्षा सेवाएं कल्याण मंत्री मोहिंदर भगत ने सोमवार को 15 घंटे से अधिक समय से हो रही बारिश के कारण प्रभावित परिवारों तक पहुंच की और भार्गव नगर में राहत सामग्री, जिसमें राशन और दवाइयां शामिल थी, बांटी गई।

उपस्थित लोगों को संबोधित करते हुए कैबिनेट मंत्री भगत और पंजाब टूरिज्म विभाग के सलाहकार दीपक बाली, राजविंदर कौर थियाड़ा, नकोदर विधायक इंद्रजीतकौर मान ने विश्वास दिलाया कि मुख्यमंत्री भगवंत सिंह मान के नेतृत्व वाली राज्य सरकार भारी बारिश और बाढ़ के कारण परेशानी का सामना कर रहे लोगों के साथ पूरी मज़बूती से खड़ी है।

उन्होंने इस स्थिति को प्राकृतिक आपदा बताया, जो राज्य के लिए संकट के रूप में उभरी है और इस बात पर ज़ोर दिया कि राज्य सरकार प्रभावित परिवारों के हितों की रक्षा के लिए पूरी तरह प्रतिबद्ध है।

भगत ने उन लोगों के लिए वित्तीय सहायता की भी घोषणा की, जिनके घर भारी बारिश के कारण क्षतिग्रस्त हुए है। उन्होंने कहा कि इस वित्तीय सहायता से उन्हें अपने घरों की मुरम्मत करवाने और फिर से सामान्य जीवन जीने में मदद मिलेगी।

कैबिनेट मंत्री ने दोहराया कि पंजाब सरकार इस मुश्किल घड़ी में प्रभावित लोगों तक समय पर राहत, मैडिकल सहायता और दवाइयां, और पुनर्वास की सुविधाएं पहुंचाने में कोई कसर बाकी नहीं छोड़ रही है। राहत सामग्री की किटें वितरित करते हुए भगत ने कहा कि सरकार प्रभावित लोगों के साथ है और किसी को अकेला नहीं छोड़ा जाएगा।

ਡਿਪਟੀ ਕਮਿਸ਼ਨਰ ਵਲੋਂ ਵਿਧਾਇਕ ਇੰਦਰਜੀਤ ਕੌਰ ਮਾਨ ਦੇ ਨਾਲ ਪਿੰਡ ਆਲੋਵਾਲ ਦਾ ਦੌਰਾ, ਹਾਲਾਤ ਦਾ ਲਿਆ ਜਾਇਜ਼ਾ

ਜਲੰਧਰ। ਲਗਾਤਾਰ ਦੋ ਦਿਨ ਤੋਂ ਪੈ ਰਹੇ ਮੀਂਹ ਤੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਬਣੇ ਹਾਲਾਤ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਦੇ ਨਾਲ ਪਿੰਡ ਆਲੋਵਾਲ ਦਾ ਦੌਰਾ ਕੀਤਾ ਗਿਆ।

ਪਿੰਡ ਵਿੱਚ ਪਾਣੀ ਜਮ੍ਹਾ ਹੋਣ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਪਾਣੀ ਦੀ ਨਿਕਾਸੀ ਲਈ ਜ਼ਰੂਰੀ ਮਸ਼ੀਨਰੀ ਤੁਰੰਤ ਲਗਾਉਣ ਦੀਆਂ ਹਦਾਇਤਾਂ ਕੀਤੀਆਂ। ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਇਥੇ ਲੋਕਾਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਹਰ ਹਾਲਾਤ ਤੋਂ ਪੂਰੀ ਤਰ੍ਹਾਂ ਸੁਚੇਤ ਹੈ ਅਤੇ ਹੜ੍ਹ ਵਰਗੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਉਨ੍ਹਾਂ ਕਿਹਾ ਕਿ ਹਰ ਹਾਲਾਤ ‘ਤੇ ਪੂਰੀ ਚੌਕਸੀ ਨਾਲ ਨਜ਼ਰ ਰੱਖੀ ਜਾ ਰਹੀ ਹੈ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਪਹਿਲਾਂ ਹੀ ਫੀਲਡ ਵਿੱਚ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਤੋਂ ਬਚਾਅ ਸਮੇਤ ਰਾਹਤ ਕਾਰਜਾਂ ਲਈ ਪੁਖ਼ਤਾ ਪ੍ਰਬੰਧ ਪਹਿਲਾਂ ਹੀ ਯਕੀਨੀ ਬਣਾਏ ਗਏ ਹਨ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ 54 ਰਾਹਤ ਕੈਂਪ ਸਥਾਪਤ ਕਰਨ ਤੋਂ ਇਲਾਵਾ ਲੋੜੀਂਦੀ ਮਸ਼ੀਨਰੀ, ਰਾਸ਼ਨ, ਦਵਾਈਆਂ ਸਮੇਤ ਜ਼ਰੂਰੀ ਇੰਤਜ਼ਾਮ ਕੀਤੇ ਗਏ ਹਨ ਅਤੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।

ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਫੀਲਡ ਵਿੱਚ ਤਾਇਨਾਤ ਅਧਿਕਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਪੂਰੀ ਤਨਦੇਹੀ ਅਤੇ ਸਮਰਪਣ ਭਾਵਨਾ ਨਾਲ ਆਪਣੀ ਡਿਊਟੀ ਨਿਭਾਉਣ ਅਤੇ ਲੋਕਾਂ ਨੂੰ ਹਰ ਸੰਭਵ ਸਹਿਯੋਗ ਤੇ ਸਹਾਇਤਾ ਪ੍ਰਦਾਨ ਕਰਨ ਦੀ ਅਪੀਲ ਕੀਤੀ।

ਇਸ ਮੌਕੇ ਐਸ.ਡੀ.ਐਮ. ਲਾਲ ਵਿਸ਼ਵਾਸ ਬੈਂਸ ਅਤੇ ਐਨ.ਐਚ.ਏ.ਆਈ. ਦੇ ਅਧਿਕਾਰੀ ਵੀ ਮੌਜੂਦ ਸਨ।

Leave a Reply

Your email address will not be published. Required fields are marked *