Breaking NewsChandigarhCityFeaturedJalandharजालंधरपंजाबराज्य समाचार

ਹੌਲੀ ਮੌਕੇ 4 ਮਾਰਚ ਨੂੰ ਟੂ ਵ੍ਹੀਲਰ ਡੀਲਰ ਐਸੋਸੀਏਸ਼ਨ ਦੀਆਂ ਦੁਕਾਨਾਂ ਬੰਦ ਰਹਿਣਗੀਆਂ: ਪਰਦੇਸੀ

Spread the love

ਪੰਜਾਬ ਹੌਟਮੇਲ, ਜਲੰਧਰ। ਹੌਲੀ ਅਤੇ ਹੌਲੇ ਮੁਹੱਲੇ ਤੇ 4 ਮਾਰਚ ਨੂੰ ਟੂ ਵੀਲਰ ਡੀਲਰ ਐਸੋਸੀਏਸ਼ਨ ਦੀਆਂ ਸੇਲ ਪਰਚੇਜ ਦੀਆਂ ਦੁਕਾਨਾਂ ਬੰਦ ਰਹਿਣਗੀਆਂ।

ਇਹ ਜਾਣਕਾਰੀ ਦਿੰਦੇ ਹੋਏ ਐਸੋਸ਼ੀਏਸ਼ਨ ਦੇ ਪਰਧਾਨ ਤਜਿੰਦਰ ਸਿੰਘ ਪਰਦੇਸੀ ਨੇ ਦੱਸਿਆ ਕਿ ਹੌਲੀ ਅਤੇ ਹੌਲੇ ਮੁਹੱਲੇ ਦੇ ਤਿਉਹਾਰ ਨੂੰ ਮਨਾਉਣ ਲਈ ਸਾਡੇ ਸਮੂਹ ਮੈਬਰ ਦੁਕਾਨਾ ਬੰਦ ਰੱਖਣਗੇ।

Leave a Reply

Your email address will not be published. Required fields are marked *